Public App Logo
Jansamasya
Haryana
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
No video available

ਖਰੜ: ਕੁਰਾਲੀ ਪੁਲਿਸ ਨੇ ਇੱਕ ਘਰ ਵਿੱਚ ਚੋਰੀ ਹੋਏ ਮਾਮਲੇ ਵਿੱਚ ਮੁਲਜ਼ਮ ਨੂੰ ਕੀਤਾ ਕਾਬੂ ਤੇ 20-25 ਤੋਲੇ ਦੇ ਕਰੀਬ ਸੋਨਾ ਕੀਤਾ ਬਰਾਮਦ

ਕੁਰਾਲੀ ਵਿਖੇ ਇੱਕ ਇੱਕ ਸੁਸਾਇਟੀ ਵਿੱਚ ਰਹਿਣ ਵਾਲਾ ਹਿਮਾਚਲ ਪਰਿਵਾਰ ਜੋ ਕਿ ਛੁੱਟੀਆਂ ਵਿੱਚ ਆਪਣੇ ਘਰ ਗਿਆ ਹੋਇਆ ਸੀ ਉਹਨਾਂ ਨੂੰ ਗਵਾਂਢੀਆਂ ਦਾ ਫੋਨ ਆਇਆ ਕਿ ਤੁਹਾਡੇ ਦਰਵਾਜ਼ੇ ਖੁੱਲੇ ਹੋਏ ਹਨ ਤੇ ਉਹ ਜਦੋਂ ਅਗਲੇ ਦਿਨ ਵਾਪਸ ਆਏ ਤਾਂ ਘਰ ਵਿੱਚੋਂ ਬਹੁਤ ਕੁਝ ਗਾਇਬ ਸੀ ਉਹਨਾਂ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਤੇ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਉਹਨਾਂ ਨੂੰ ਜੋ ਵੀ ਉਸ ਤੋਂ ਲੀਡ ਮਿਲੀ ਤਾਂ ਉਹਨਾਂ ਨੇ ਚੋਰ ਨੂੰ ਕਾਬੂ ਕਰ ਲਿਆ

MORE NEWS