ਜ਼ੀਰਾ: ਪਿੰਡ ਮਰਖਾਈ ਵਿਖੇ ਗਲੀ ਵਿੱਚ ਵਿਅਕਤੀ ਨੂੰ ਬਾਥਰੂਮ ਕਰਨ ਤੋਂ ਰੋਕਿਆ ਤਾਂ ਵਿਅਕਤੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
Zira, Firozpur | Sep 6, 2025 ਪਿੰਡ ਮਰਖਾਈ ਵਿਖੇ ਗਲੀ ਵਿੱਚ ਬਾਥਰੂਮ ਕਰਨ ਤੋਂ ਵਿਅਕਤੀ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਪੁਲਿਸ ਨੇ ਪੰਜ ਲੋਕਾਂ ਖਿਲਾਫ ਕੀਤਾ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਗਰਨੈਬ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਰਖਾਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੀੜਿਤ ਆਪਣੇ ਭਰਾ ਕਪੂਰ ਸਿੰਘ ਦੀ ਹਵੇਲੀ ਵਿੱਚ ਗਾਂ ਦੀ ਧਾਰ ਕੱਢਣ ਵਾਸਤੇ ਵਾਪਸ ਘਰ ਆ ਰਿਹਾ ਸੀ।