ਤਰਨਤਾਰਨ: ਤਰਨ ਤਰਨ ਚ ਬੀਜੇਪੀ ਦੇ ਕੇਂਦਰੀ ਮੰਤਰੀ ਭਗੀਰਥ ਚੌਧਰੀ ਨੇ ਕੀਤੀ ਪ੍ਰੈਸ ਵਾਰਤਾ
ਤਰਨ ਤਾਰਨ ਚ ਬੀਜੇਪੀ ਦੇ ਕੇਂਦਰੀ ਮੰਤਰੀ ਭਗੀਰਤ ਚੌਧਰੀ ਨੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਉਮੀਦਵਾਰ ਤਰਨ ਤਰਨ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕੇਂਦਰ ਸਰਕਾਰ ਹੜ ਪੀੜਿਤ ਕਿਸਾਨਾਂ ਦੇ ਨਾਲ ਡੱਟ ਕੇ ਖੜੀ ਹੈ।