ਗੁਰਦਾਸਪੁਰ: ਗੁਰਦਾਸਪੁਰ ਪੁਲਿਸ ਨੇ 6 ਗ੍ਰਾਮ 620 ਮਿਲੀਗ੍ਰਾਮ ਹੈਰੋਇਨ,1100 ਰੁਪਏ ਡਰੱਗ ਮਨੀ, ਕੰਪਿਊਟਰ ਕੰਡੇ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਗਿਰਫ਼ਤਾਰ
ਗੁਰਦਾਸਪੁਰ ਪੁਲਿਸ ਨੇ 6 ਗ੍ਰਾਮ 620 ਮਿਲੀਗ੍ਰਾਮ ਹੈਰੋਇਨ ਦੇ ਨਸ਼ੇ ਅਤੇ 1100 ਰੁਪਏ ਡਰੱਗ ਮਨੀ ,ਕੰਪਿਊਟਰ ਕੰਡੇ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।