ਖਰੜ: ਟੀਐਲਆਈਸੀ ਕਲੋਨੀ ਵਿੱਚ ਲੋਕ ਹਿੱਤ ਸੇਵਾ ਸੰਮਤੀ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ
ਖਰੜ ਵਿਖੇ ਟੀਐਲਆਈਸੀ ਕਲੋਨੀ ਦੇ ਗੁਰਦੁਆਰਾ ਸਾਹਿਬ ਵਿੱਚ ਸਮਾਜ ਸੇਵੀ ਅਮਰੀਕ ਸਿੰਘ ਹੈਪੀ ਦੀ ਅਗਵਾਈ ਹੇਠ ਫਰੀ ਮੈਡੀਕਲ ਚੈੱਕ ਅਪ ਕੈਂਪ ਲਗਾਇਆ ਗਿਆ। ਇਹ ਕੈੰਪ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਯਾਦ ਵਿਚ ਲਗਾਇਆ ਗਿਆ। ਇਸ ਕੈਂਪ ਵਿੱਚ ਸੁਹਾਣਾ ਹਸਪਤਾਲ ਤੋਂ ਆਈ ਹੋਈ ਟੀਮ ਨੇ ਚੈਕ ਅਪ ਕੀਤਾ।