ਸੰਗਰੂਰ: ਡੀਸੀ ਸੰਗਰੂਰ ਵੱਲੋਂ ਆਪਣੇ ਦਫਤਰ ਦੇ ਵਿੱਚ ਪੇਂਡੂ ਵਿਕਾਸ ਵਿਭਾਗ ਤੇ ਅਧਿਕਾਰੀਆਂ ਦੇ ਨਾਲ ਕੀਤੀ ਮੁਲਾਕਾਤ ਲੋਕਾਂ ਦੇ ਕੰਮ ਹੋਣ ਜਲਦੀ।
ਸੰਗਰੂਰ ਡੀਸੀ ਕੰਪਲੈਕਸ ਦੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਪੇਂਡੂ ਵਿਕਾਸ ਵਿਭਾਗ ਤੇ ਅਧਿਕਾਰੀਆਂ ਦੇ ਨਾਲ ਕੀਤੀ ਮੀਟਿੰਗ ਕਿਹਾ ਲੋਕਾਂ ਦੇ ਕੰਮ ਬਿਨਾਂ ਸਿਫਾਰਸ਼ ਤੋਂ ਹੋਣ ਪਹਿਲ ਦੇ ਅਧਾਰ ਤੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਅਧੂਰੇ ਕੰਮ ਹੋਣ ਜਲਦ ਤੋਂ ਜਲਦ ਅਤੇ ਰਿਪੋਰਟ ਦੇਣ ਦੀ ਕਹੀ ਗੱਲ।