ਜਲੰਧਰ 1: ਜਲੰਧਰ ਦੇ ਹਰਦਿਆਲ ਨਗਰ ਵਿਖੇ ਦੋ ਧਿਰਾਂ ਵਿਚਾਲੇ ਹੋਈ ਲੜਾਈ
ਜਲੰਧਰ ਦੇ ਹਰਦਿਆਲ ਨਗਰ ਵਿਖੇ ਦੋ ਧਿਰਾਂ ਵਿਚਾਲੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬੀ ਪਰਿਵਾਰ ਅਤੇ ਦੂਜਾ ਪ੍ਰਵਾਸੀ ਪਰਿਵਾਰ ਵਿਚਾਲੇ ਲੜਾਈ ਹੋਈ ਹੈ ਉੱਥੇ ਹੀ ਥਾਣੇ ਦੇ ਬਾਹਰ ਪੰਜਾਬੀ ਪਰਿਵਾਰ ਵੱਲੋਂ ਪ੍ਰਵਾਸੀਆਂ ਦੇ ਉੱਪਰ ਕਾਫੀ ਆਰੋਪ ਲਗਾਏ ਹਨ ਤੇ ਉਹਨਾਂ ਦੇ ਉੱਪਰ ਕੁੱਟ ਮਾਰ ਦੇ ਆਰੋਪ ਲਗਾਏ ਹਨ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ