ਫ਼ਿਰੋਜ਼ਪੁਰ: ਕੈਂਟ ਏਐਨਟੀਐਫ ਟੀਮ ਵੱਲੋਂ ਚਾਰ ਕਿਲੋ 25 ਗਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ, AIG
ਕੈਂਟ ਵਿਖੇ ਏਐਨਟੀਐਫ ਟੀਮ ਵੱਲੋਂ ਚਾਰ ਕਿਲੋ 25 ਗ੍ਰਾਮ ਹੈਰੋਇਨ ਸਣੇ ਦੋ ਨਸ਼ਾ ਤਸਕਰ ਕੀਤੇ ਕਾਬੂ ਅੱਜ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਦੇ ਕਰੀਬ ਏਆਈਜੀ ਸੋਹਨ ਲਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਸਰਹੱਦ ਦੇ ਨਾਲ ਲੱਗਦੇ ਸਤਲੁਜ ਦਰਿਆ ਦੀ ਆੜ ਵਿੱਚ ਆਈ ਬਾੜ ਕਾਰਨ ਨਸ਼ਾ ਤਸਕਰ ਸਰਗਰਮ ਹਨ ਪਾਕਿਸਤਾਨ ਬੈਠੇ ਨਸ਼ਾ ਤਸਰਾਂ ਤੋਂ ਹੈਰੋਇਨ ਦੀ ਖੇਪ ਭਾਰਤ ਵਿੱਚ ਮੰਗਵਾ ਰਹੇ ਨੇ ਗੁਪਤ ਸੂਚਨਾ ਦੇ ਆਧਾਰ ਤੇ ਅਤੇ ਟੈਕਨੀਕਲ।