ਸੁਲਤਾਨਪੁਰ ਲੋਧੀ: ਦਰਿਆ ਬਿਆਸ ਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਆਹਲੀ ਕਲਾਂ ਵਿਖੇ ਆਰਜੀ ਬੰਨ ਨੂੰ ਖਤਰਾ ਵਧਿਆ,ਰਾਜ ਸਭਾ ਮੈਂਬਰ ਤੇ ਸੰਗਤਾਂ ਵਲੋਂ ਬਚਾਓ ਕਾਰਜ ਜਾਰੀ
Sultanpur Lodhi, Kapurthala | Aug 24, 2025
ਪਿੰਡ ਆਹਲੀ ਕਲਾਂ ਵਾਲੇ ਬੰਨ ਦੇ ਪੈਰਾ ਚੋਂ ਮਿੱਟੀ ਨਿਕਲ ਰਹੀ ਹੈ ਤੇ ਪਾਣੀ ਦਾ ਪੱਧਰ ਵੀ ਕਾਫੀ ਵਧਿਆ ਹੈ ਜਿਸ ਨਾਲ ਬੰਨ ਦੇ ਸਾਈਡਾਂ ਤੇ ਤੇੜਾ ਵੀ ਆ...