ਖਰੜ: ਗਿਲਕੋ ਵੈਲੀ 'ਚ ਘਰ 'ਚ ਚੋਰੀ ਕਰ ਰਹੇ ਚੋਰ ਨੂੰ ਮੁਹੱਲਾ ਵਾਸੀਆਂ ਨੇ ਕੀਤਾ ਕਾਬੂ, ਪੁਲਿਸ ਨੇ ਕੀਤਾ ਮਾਮਲਾ ਦਰਜ
ਗਿਲਕੋ ਵੈਲੀ 'ਚ ਦਿਨ ਦਿਹਾੜੇ ਘਰ ਵਿੱਚ ਚੋਰੀ ਦੇ ਇਰਾਦੇ ਨਾਲ ਦਾਖ਼ਲ ਹੋਇਆ ਪਰ ਲੋਕਾਂ ਨੇ ਚੋਰ ਨੂੰ ਚੋਰੀ ਕੀਤੇ ਸਮਾਨ ਨਾਲ ਕਾਬੂ ਕੀਤਾ। ਚੋਰ ਦੀ ਸੂਚਨਾ ਸਿਟੀ ਪੁਲਿਸ ਨੂੰ ਦਿੱਤੀ ਗਈ ਤੇ ਪ੍ਰਸ਼ਾਸਨ ਨੇ ਮੌਕੇ 'ਤੇ ਆ ਕੇ ਚੋਰ ਨੂੰ ਹਿਰਾਸਤ ਵਿੱਚ ਲੈ ਲਿਆ।