ਜਲੰਧਰ 1: ਬਸਤੀ ਦਾਨਿਸ਼ਮੰਦਾਂ ਸ਼ਿਵਾਜੀ ਨਗਰ ਵਿਖੇ ਇੱਕ ਕਰਿਆਨੇ ਦੀ ਦੁਕਾਨ ਨੂੰ ਲੱਗੀ ਅੱਗ ਸਾਰਾ ਸਮਾਨ ਸੜ ਕੇ ਹੋਇਆ ਸਵਾਹ
Jalandhar 1, Jalandhar | Sep 1, 2025
ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿਖੇ ਇੱਕ ਕਰਿਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਅੰਦਰ ਪਿਆ ਹੋਇਆ ਸਾਰਾ ਹੀ ਸਮਾਨ ਜਲ...