ਗੁਰਦਾਸਪੁਰ: ਪਿੰਡ ਬਹਾਦਰਪੁਰ ਵਿੱਚ ਕਈ ਏਕੜ ਕਿਸਾਨਾਂ ਦੀ ਜਮੀਨ ਬਿਆਸ ਦਰਿਆ ਨੂੰ ਖੋਰਾ ਲੱਗਣ ਦੇ ਕਰਕੇ ਰੁੜੀ ਕਿਸਾਨ ਪ੍ਰੇਸ਼ਾਨ
Gurdaspur, Gurdaspur | Sep 9, 2025
ਪਿੰਡ ਬਹਾਦਰਪੁਰ ਵਿੱਚ ਕਈ ਏਕੜ ਕਿਸਾਨਾਂ ਦੀ ਜਮੀਨ ਬਿਆਸ ਦਰਿਆ ਨੂੰ ਖੋਰਾ ਲੱਗਣ ਦੇ ਕਰਕੇ ਬਿਆਸ ਦਰਿਆ ਦੇ ਵਿੱਚ ਰੁੜ ਚੁੱਕੀ ਹੈ ਕਿਸਾਨਾਂ ਨੇ ਕਿਹਾ...