ਹੁਸ਼ਿਆਰਪੁਰ: ਪਿੰਡ ਮੰਗੂਵਾਲ ਨਜ਼ਦੀਕ ਐਬੂਲੈਂਸ ਬੇਕਾਬੂ ਹੋ ਕੇ ਖੱਡ ਵਿੱਚ ਡਿੱਗੀ 3 ਦੀ ਮੌਤ, 2 ਲੋਕ ਹੋਏ ਜਖਮੀ
Hoshiarpur, Hoshiarpur | Sep 6, 2025
ਹੁਸ਼ਿਆਰਪੁਰ -ਚਿੰਤਪੂਰਨੀ ਰੋਡ ਤੇ ਅੱਜ ਸਵੇਰੇ ਤੜਕੇ ਇੱਕ ਐਂਬੂਲੈਂਸ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ ਜਿਸ ਕਾਰਨ ਦੱਸਿਆ ਜਾ ਰਿਹਾ ਹੈ...