ਨਵਾਂਸ਼ਹਿਰ: ਬਲਾਚੋਰ ਵਿੱਚ ਪਰਵਾਸੀਆਂ ਖਿਲਾਫ 17 ਸਤੰਬਰ ਦੀ ਸਵੇਰੇ 10 ਵਜੇ ਲਗਾਇਆ ਜਾ ਰਿਹਾ ਧਰਨਾ
ਨਵਾਂਸ਼ਹਿਰ: ਅੱਜ ਮਿਤੀ 15 ਸਤੰਬਰ ਦੀ ਸ਼ਾਮ 5 ਵਜੇ ਬਲਾਚੌਰ ਨਿਵਾਸੀਆਂ ਨੇ ਕਿਹਾ ਕਿ ਪ੍ਰਵਾਸੀਆਂ ਦੀ ਤਾਨਾਸ਼ਾਹੀ ਦੇ ਖਿਲਾਫ ਬੁੱਧਵਾਰ 17 ਸਤੰਬਰ ਦੀ ਸਵੇਰੇ 10 ਵਜੇ ਧਰਨਾ ਲਗਾਇਆ ਜਾ ਰਿਹਾ ਹੈ ਇਹ ਧਰਨਾ ਬਲਾਚੌਰ ਦੀ ਦਾਣਾ ਮੰਡੀ ਵਿੱਚ ਲਗਾਇਆ ਜਾਵੇਗਾ ਅਤੇ ਇਸ ਧਰਨੇ ਦੌਰਾਨ ਸਰਕਾਰ ਨੂੰ ਪ੍ਰਵਾਸੀਆਂ ਨੂੰ ਪੰਜਾਬ ਵਿੱਚ ਜਮੀਨ ਖਰੀਦ ਕਰਨ ਦੀ ਮਨਜ਼ੂਰੀ ਨਾ ਦੇਣੇ ਅਤੇ ਉਹਨਾਂ ਦੀ ਵੋਟ ਨਾ ਪਾਉਣ ਤੇ ਜ਼ੋਰ ਦਿੱਤਾ ਜਾਵੇਗਾ।