ਬਠਿੰਡਾ: ਡੇਂਗੂ ਦਾ ਲਾਰਵਾ ਮਿਲਣ 'ਤੇ ਘਰਾਂ 'ਚ 500 ਰੁਪਏ ਦਾ ਚਲਾਨ ਅਤੇ ਸਰਕਾਰੀ ਦਫਤਰਾਂ 'ਚ 11000 ਰੁਪਏ ਦਾ ਹੋਵੇਗਾ ਚਲਾਨ - ਊਸ਼ਾ ਗੋਇਲ , DHO
Bathinda, Bathinda | Aug 27, 2025
ਡੀ ਐਚ ਓ ਊਸ਼ਾ ਗੋਇਲ ਨੇ ਕਿਹਾ ਹੈ ਕਿ ਡੇਂਗੂ ਪ੍ਰਤੀ ਸਾਡੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਿਛਲੇ ਸਾਲ ਨਾਲ ਇਸ ਸਾਲ ਬਹੁਤ ਘੱਟ ਹੈ...