ਸੰਗਰੂਰ: ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਕੀਤਾ ਗਿਆ ਰੋਸ ਮਾਰਚ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਦੇ ਲਈ ਪੰਜਾਬ ਭਰ ਦੇ ਵਿੱਚੋਂ ਕੋਸਾਂ ਲਗਾਤਾਰ ਜਾਰੀ ਹਨ ਭਾਵੇਂ ਕਿ ਵਿਦਿਆਰਥੀ ਹੋਣ ਭਾਵੇਂ ਕਿ ਅਧਿਆਪਕ ਹੋਣ ਕਈ ਲੋਕਾਂ ਨੇ ਇਕੱਠੇ ਹੋ ਕੇ ਇੱਕ ਰੋਸ ਮਾਰਚ ਕੀਤਾ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਇਆ ਜਾਵੇ ਕੇਂਦਰ ਦੇ ਹੱਥਾਂ ਦੇ ਵਿੱਚ ਨਾ ਦਿੱਤਾ ਜਾਵੇ