ਐਸਏਐਸ ਨਗਰ ਮੁਹਾਲੀ: ਮੋਹਾਲੀ ਦੇ ਦੁਸਹਿਰਾ ਗਰਾਊਂਡ ਤੋਂ ਹੜ ਪ੍ਰਭਾਵਿਤ ਇਲਾਕਿਆਂ ਵਾਸਤੇ ਵਿਧਾਇਕ ਵੱਲੋਂ ਦੋ ਟਰੱਕ ਰਾਹਤ ਸਮਗਰੀ ਕੀਤੀ ਗਈ ਰਵਾਨਾ
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਵਾਸਤੇ ਦੋ ਟਰੱਕ ਰਾਹਤ ਸਮੱਗਰੀ ਦੇ ਰਵਾਨਾ ਕੀਤੇ ਗਏ ਇਸ ਮੌਕੇ ਇਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ