ਫਰੀਦਕੋਟ: ਗੁਰਦੁਆਰਾ ਗੋਦੜੀ ਸਾਹਿਬ ਵਿਖੇ ਸਾਬਕਾ MLA ਬਰਾੜ ਦੀ ਮਾਤਾ ਨੂੰ ਅੰਤਿਮ ਅਰਦਾਸ ਮੌਕੇ ਸਿਆਸੀ ਆਗੂਆਂ ਸਣੇ ਹਜ਼ਾਰਾ ਲੋਕਾਂ ਨੇ ਦਿੱਤੀ ਸ਼ਰਧਾਂਜਲੀ
Faridkot, Faridkot | Aug 17, 2025
ਸਾਬਕਾ ਮੰਤਰੀ ਸਵਰਗਵਾਸੀ ਜਸਵਿੰਦਰ ਸਿੰਘ ਬਰਾੜ ਦੀ ਧਰਮ ਪਤਨੀ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ,ਸਾਬਕਾ ਜਿਲ੍ਹਾ ਪਰਿਸ਼ਦ ਚੇਅਰਮੈਨ ਕੁਲਤਾਰ...