ਫ਼ਿਰੋਜ਼ਪੁਰ: ਪਿੰਡ ਨਾਜੂ ਸ਼ਾਹ ਮਿਸ਼ਰੀ ਵਾਲਾ ਵਿਖੇ ਨਸ਼ਾ ਤਸਕਰ ਦੇ ਘਰ ਰੇਡ ਕਰਨ ਗਈ ਪੁਲਿਸ ਤੇ ਚੱਲੀਆਂ ਗੋਲੀਆਂ, ਪੁਲਿਸ ਮੁਲਾਜ਼ਮ ਜ਼ਖਮੀ
ਪਿੰਡ ਨਾਜੂ ਸ਼ਾਹ ਮਿਸ਼ਰੀ ਵਾਲਾ ਵਿਖੇ ਨਸ਼ਾ ਤਸਕਰ ਦੇ ਘਰ ਪੁਲਿਸ ਰੇਡ ਕਰਨ ਗਈ ਪੁਲਿਸ ਉੱਪਰ ਚੱਲੀਆਂ ਗੋਲੀਆਂ ਪੁਲਿਸ ਮੁਲਾਜ਼ਮ ਜਖਮੀ ਤਸਵੀਰਾਂ ਅੱਜ ਦੁਪਹਿਰ 1 ਕਰੀਬ ਸਾਹਮਣੇ ਆਈਆਂ ਹਨ ਜਿੱਥੇ ਪੁਲਿਸ ਨੂੰ ਸੋਚਣਾ ਸੀ ਤਿੰਨ ਨਸ਼ਾ ਤਸਕਰ ਪਵਿੱਤਰ ਸਿੰਘ ਪੁੱਤਰ ਗੁਰਦਿੱਤ ਸਿੰਘ ਪਿੰਡ ਨਾਜੂ ਮਿਸ਼ਰੀ ਵਾਲਾ ਦੇ ਘਰ ਵਿੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਰੇਡ ਕਰਨ ਨਸ਼ਾ ਤਸਕਰ ਵੱਲੋਂ ਪੁਲਿਸ ਦੀ ਸਰਕਾਰੀ ਪਿਸਤੌਲ ਖੋਹ ਕੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ।