ਫ਼ਿਰੋਜ਼ਪੁਰ: ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਰਹੱਦੀ ਪਿੰਡ ਨਿਹਾਲਾ ਕਿਲਚਾ ਵੱਖ -ਵੱਖ ਜਗ੍ਹਾ ਵਿੱਚ ਹੜ ਪੀੜਤਾ ਨੂੰ ਵੱਡੀ ਰਾਹਤ ਸਮੱਗਰੀ
ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਰਹੱਦੀ ਪਿੰਡ ਨਿਹਾਲਾ ਕਿਲਚਾ ਵਿਖੇ ਵੱਖ- ਵੱਖ ਪਿੰਡਾਂ ਵਿਚ ਹੜ ਪ੍ਰਭਾਵਿਤ ਪੀੜਤਾ ਨੂੰ ਵੰਡੀ ਰਾਹਤ ਸਮਗਰੀ ਤਸਵੀਰਾਂ ਅੱਜ ਦੁਪਹਿਰ 3 ਵਜੇ ਕਰੀਬ ਸਾਹਮਣੇ ਆਈਆਂ ਹਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਰਹੱਦੀ ਪਿੰਡ ਸਤਲੁਜ ਦਰਿਆ ਵਿੱਚ ਪਾਣੀ ਦਾ ਜਲ ਥਲ ਵਧਣ ਕਾਰਨ ਪਾਣੀ ਦੀ ਚਪੇਟ ਵਿੱਚ ਆ ਗਏ ਸਨ ਅਤੇ ਅਤੇ ਕਈ ਘਰਾਂ ਦਾ ਨੁਕਸਾਨ ਵੀ ਹੋ ਗਿਆ ਸੀ। ਤੇ ਕਈ ਜਮੀਨਾਂ ਦਰਿਆ ਆਪਣੇ ਨਾਲ ਰੋੜ ਕੇ ਲੈ ਗਿਆ