ਕਪੂਰਥਲਾ: ਭਾਰੀ ਮੀਂਹ ਕਾਰਨ ਮੁਹੱਲਾ ਉੱਚਾ ਧੋੜਾ ਵਿਖੇ ਗਰੀਬ ਵਿਧਵਾ ਔਰਤ ਦਾ ਘਰ ਡਿੱਗਿਆ, ਗੁਆਂਡੀਆਂ ਦੇ ਘਰ ਸਮਾਨ ਰੱਖ ਕੇ ਕਰ ਰਹੀ ਗੁਜ਼ਾਰਾ
Kapurthala, Kapurthala | Aug 25, 2025
ਦੋ ਦਿਨ ਤੋਂ ਲਗਾਤਾਰ ਪਹਰੇ ਬਾਰਿਸ਼ ਕਾਰਨ ਮੁਹੱਲਾ ਉੱਚਾ ਧੋੜਾ ਵਿਖੇ ਇੱਕ ਬਜ਼ੁਰਗ ਔਰਤ ਦੀ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਉਸਦਾ ਕਾਫੀ ਨੁਕਸਾਨ...