Public App Logo
Jansamasya
News
पुलिस
Maharashtra
Bjp
National
Police
Bihar
India
Gujarat
भाजपा
Congress
Modi
Delhi
Viral
Bollywood
दिल्ली
Patna
Breakingnews
Narendramodi
Madhya_pradesh
Nsui
Madhyapradesh
Pmmodi
Rahulgandhi
यूपी
Bhopal
सपा
Uttarpradesh
Haryana
image
image

ਘਨੌਲੀ ਦੇ ਨੇੜੇ ਪਿੰਡ ਘਨੌਲਾ ਦੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਜਿਸ ਨਾਲ ਪੂਰੇ ਇਲਾਕੇ ਵਿੱਚ ਮਾਤਮ ਛਾਇਆ ਹੋਇਆ ਬੀਤੀ ਰਾਤ ਨੈਸ਼ਨਲ ਹਾਈਵੇਅ 21(205) ‘ਤੇ ਪਿੰਡ ਅਹਿਮਦਪੁਰ ਨਜ਼ਦੀਕ ਫਲਾਈਓਵਰ ਤੇ ਵਾਪਰੇ ਸੜਕ ਹਾਦਸੇ ‘ਚ ਨਜ਼ਦੀਕੀ ਪਿੰਡ ਘਨੌਲਾ ਦੇ ਮੋਟਰਸਾਇਕਲ ਸਵਾਰ 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ , ਤਕਨੀਕੀ ਖਰਾਬੀ ਕਾਰਨ ਸੜਕ ਤੇ ਖੜੇ Hp 12 f 8839 ਪਿਛੇ ਬੁੱਲੇਟ ਮੋਟਰਸਾਈਕਲ ਨੰਬਰ pb 12 AK 6358 ਟਕਰਾਇਆ,, ਧਾਰਮਿਕ ਸਥਾਨਾਂ ਤੋਂ ਪਿੰਡ ਜਾ ਰਹੇ ਸਨ ਵਾਪਿਸ, ਮ੍ਰਿਤਕਾਂ ਦੀ ਪਛਾਣ ਮਨੀ ਮਹਾਦੇਵ ਪੁੱਤਰ ਹਰਪਾਲ ਸਿੰਘ ਵਾਸੀ ਘਨੌਲਾ ਅਤੇ ਹਰਕਿਰਤ ਸਿੰਘ ਉਰਫ ਹੈਰੀ ਵਾਸੀ ਘਨੌਲਾ ਵੱਜੋਂ ਹੋਈ

Nangal, Rupnagar | Jun 12, 2026
ਘਨੌਲੀ ਦੇ ਨੇੜੇ ਪਿੰਡ ਘਨੌਲਾ ਦੇ 2 ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਜਿਸ ਨਾਲ ਪੂਰੇ ਇਲਾਕੇ ਵਿੱਚ ਮਾਤਮ ਛਾਇਆ ਹੋਇਆ ਬੀਤੀ ਰਾਤ ਨੈਸ਼ਨਲ ਹਾਈਵੇਅ 21(205) ‘ਤੇ ਪਿੰਡ ਅਹਿਮਦਪੁਰ ਨਜ਼ਦੀਕ ਫਲਾਈਓਵਰ ਤੇ ਵਾਪਰੇ ਸੜਕ ਹਾਦਸੇ ‘ਚ ਨਜ਼ਦੀਕੀ ਪਿੰਡ ਘਨੌਲਾ ਦੇ ਮੋਟਰਸਾਇਕਲ ਸਵਾਰ 2 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ , ਤਕਨੀਕੀ ਖਰਾਬੀ ਕਾਰਨ ਸੜਕ ਤੇ ਖੜੇ Hp 12 f 8839 ਪਿਛੇ ਬੁੱਲੇਟ ਮੋਟਰਸਾਈਕਲ ਨੰਬਰ pb 12 AK 6358 ਟਕਰਾਇਆ,, ਧਾਰਮਿਕ ਸਥਾਨਾਂ ਤੋਂ ਪਿੰਡ ਜਾ ਰਹੇ ਸਨ ਵਾਪਿਸ, ਮ੍ਰਿਤਕਾਂ ਦੀ ਪਛਾਣ ਮਨੀ ਮਹਾਦੇਵ ਪੁੱਤਰ ਹਰਪਾਲ ਸਿੰਘ ਵਾਸੀ ਘਨੌਲਾ ਅਤੇ ਹਰਕਿਰਤ ਸਿੰਘ ਉਰਫ ਹੈਰੀ ਵਾਸੀ ਘਨੌਲਾ ਵੱਜੋਂ ਹੋਈ - Nangal News