ਐਸਏਐਸ ਨਗਰ ਮੁਹਾਲੀ: ਪਿੰਡ ਤੜੋਲੀ ਮੁਹਾਲੀ ਵਿਖੇ ਪਰਵਿੰਦਰ ਸਹਾਰਾ ਦੀ ਅਗਵਾਈ ਹੇਠ ਕਈ ਯੂਥ ਲੀਡਰ ਅਕਾਲੀ ਦਲ ਚ ਹੋਏ ਸ਼ਾਮਿਲ
ਮੋਹਾਲੀ ਦੇ ਪਿੰਡ ਤੜੋਲੀ ਵਿਖੇ ਵੱਡੀ ਤਾਦਾਦ ਦੇ ਵਿੱਚ ਯੂਥ ਲੀਡਰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ । ਇਸ ਮੌਕੇ ਪਰਵਿੰਦਰ ਸੁਹਾਨਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਸ਼ਾਮਿਲ ਹੋ ਕੇ ਇਹ ਯੂਥ ਅੱਜ ਅਕਾਲੀ ਦਲ ਚ ਸ਼ਾਮਿਲ ਹੋਇਆ