ਸੰਗਰੂਰ: ਨਵੀਂ ਸੜਕ ਬਣਨ ਤੋਂ ਕਿਉਂ ਨਹੀਂ ਲੋਕ ਖੁਸ ਦੇਖੋ ਇਸ ਰਿਪੋਰਟ ਰਾਹੀਂ
ਜਿਲਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਦੇ ਇੱਕ ਮਹੱਲੇ ਦੇ ਵਿੱਚ ਨਵੀਂ ਸੜਕ ਬਣੀ ਪਰ ਲੋਕ ਇਸ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਕਿਉਂਕਿ ਇੱਥੇ ਦੇ ਕੁਝ ਲੋਕਾਂ ਨੇ ਆਰੋਪ ਲਗਾਇਆ ਕਿ ਇਸ ਦੇ ਵਿੱਚ ਮਟੀਰੀਅਲ ਪੂਰਾ ਨਹੀਂ ਪਾਇਆ ਗਿਆ ਇਹ ਸੜਕ ਜਲਦ ਹੀ ਟੁੱਟ ਜਾਵੇਗੀ ਅਤੇ ਮੁਸੀਬਤਾਂ ਦਾ ਕਾਰਨ ਬਣੇਗੀ