ਮਲੋਟ: ਡਿੱਪੂ ਯੂਨੀਅਨ ਦੀ ਮਲੋਟ ਵਿਖੇ ਹੋਈ ਮੀਟਿੰਗ ਵਿੱਚ ਦਿਵਾਲੀ ਤੋਂ ਪਹਿਲਾਂ ਕਟਕ ਵੰਡ ਦਾ ਕਮਿਸ਼ਨ ਦੇਣ ਦੀ ਮੰਗ
Malout, Muktsar | Oct 13, 2025 ਡਿੱਪੂ ਯੂਨੀਅਨ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਜਿਲਾ ਪ੍ਰਧਾਨ ਸ. ਅਵਤਾਰ ਸਿੰਘ ਫੱਕਰਸਰ ਦੀ ਪ੍ਰਧਾਨਗੀ ਹੇਠ ਮਲੋਟ ਵਿਖੇ ਮੀਟਿੰਗ ਹੋਈ। ਜਿਸ ਵਿੱਚ ਮੰਗ ਕੀਤੀ ਗਈ ਕਿ ਪਿਛਲੇ 6 ਮਹੀਨਿਆ ਦੌਰਾਨ ਵੰਡੀ ਗਈ ਕਣਕ ਦਾ ਕਮਿਸ਼ਨ ਦੀਵਾਲੀ ਤੋਂ ਪਹਿਲਾ ਪਹਿਲਾ ਦਿੱਤਾ ਜਾਵੇ । ਇਸ ਤੋ ਇਲਾਵਾ ਡਿੱਪੂ ਹੋਲਡਰਾ ਵੱਲੋ ਸਾਰੇ ਰਾਸ਼ਨ ਕਾਰਡਾ ਦੀ 93 ਪ੍ਰਤੀਸ਼ਤ ਈ.ਕੇਵਾਈਸੀ ਕੀਤੀ ਗਈ ਹੈ ਜਦੋ ਕਿ ਹੁਣ ਸਰਕਾਰ ਵੱਲੋ ਆਗੜਵਾੜੀ ਵਰਕਰਾ ਨੂੰ 40/-ਰੁਪਏ ਪ੍ਰਤੀ ਮੈਂਬਰ ਈ.ਕੇ.ਵਾਈ.ਸੀ.