ਮਲੇਰਕੋਟਲਾ: ਭੁਮਸੀ ਇਲਾਕੇ ਵਿੱਚ ਬਰਸਾਤ ਦਾ ਪਾਣੀ ਘਰਾਂ ਵਿੱਚ ਜਾਣ ਕਰਕੇ ਗੁੱਸਾ ਏ ਲੋਕਾਂ ਨੇ ਲੁਧਿਆਣਾ ਮਲੇਰਕੋਟਲਾ ਹਾਈਵੇ ਕੀਤਾ ਜਾਮ।
Malerkotla, Sangrur | Sep 4, 2025
ਲਗਾਤਾਰ ਰੁਕ ਰੁਕ ਕੇ ਹੋ ਰਹੀ ਬਰਸਾਤ ਦੇ ਕਾਰਨ ਹੁਣ ਲੋਕਾਂ ਦੇ ਘਰਾਂ ਅੰਦਰ ਪਾਣੀ ਜਾਣ ਲੱਗਿਆ ਤੇ ਜੇ ਗੱਲ ਕਰੀਏ ਮਲੇਰਕੋਟਲਾ ਭੂਮਸੀ ਇਲਾਕੇ ਦੇ...