Public App Logo
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Fatehpur
Kanganaranaut
Amitshah
Meerut
Fire
Jhansi
No video available

ਮੁਕਤਸਰ: ਪਿੰਡ ਭਾਗਸਰ ਵਿਖੇ ਪਰਵਾਸੀ ਪਰਿਵਾਰ ਦੇ ਨਾਲ ਤਿੰਨ ਹਮਲਾਵਰਾਂ ਨੇ ਮਾਰ-ਕੁੱਟ ਕਰ 50 ਹਜ਼ਾਰ ਰੁਪਏ ਨਗਦੀ ਤੇ 4 ਮੋਬਾਈਲ ਦੀ ਕੀਤੀ ਲੁੱਟ

Muktsar, Muktsar | Feb 24, 2025
ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਵਿਖੇ ਰੇਲਵੇ ਸਟੇਸ਼ਨ ਦੇ ਕੋਲ਼ ਐਫਸੀਆਈ ਗੋਦਾਮ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਕੁੱਝ ਲੋਕਾਂ ਤੇ ਉਨਾਂ ਤੇ ਹਮਲਾ ਕਰਕੇ ਨਗਦੀ ਅਤੇ ਮੋਬਾਇਲ ਖੋਹਣ ਦਾ ਦੋਸ ਲਗਾਇਆ। ਸਿਵਲ ਹਸਪਤਾਲ ਵਿਖੇ ਦਾਖਲ ਉਕਤ ਮਜਦੂਰਾਂ ਨੇ ਸ਼ਾਮ ਕਰੀਬ 5 ਵਜੇ ਦੱਸਿਆ ਕਿ ਬੀਤੀ ਰਾਤ ਤਿੰਨ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਜਿਨਾਂ ਦੇ ਕੋਲ ਹਥਿਆਰ ਵੀ ਸਨ।