Public App Logo
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Fatehpur
Kanganaranaut
Amitshah
Meerut
Fire
Jhansi
No video available

ਮੁਕਤਸਰ: ਲਾਰੈਂਸ ਗਰੁੱਪ ਦੇ ਦੋ ਗੁਰਗੇ 3 ਵਿਦੇਸ਼ੀ ਪਿਸਤੌਲ ਦੇ ਨਾਲ ਕੀਤੇ ਕਾਬੂ - ਅਖਿਲ ਚੌਧਰੀ, ਐਸ.ਐਸ.ਪੀ

Muktsar, Muktsar | Feb 24, 2025
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਲਾਰੈਂਸ ਗਰੁੱਪ ਦੇ ਦੋ ਗੁਰਗਿਆਂ ਨੂੰ ਕਾਬੂ ਕੀਤਾ। ਜਿਨਾਂ ਦੇ ਕੋਲੋਂ 3 ਵਿਦੇਸ਼ੀ ਪਿਸਤੋਲ ਬਰਾਮਦ ਹੋਏ ਨੇ। ਇਹ ਖੁਲਾਸਾ ਐਸਐਸਪੀ ਡਾਕਟਰ ਅਖਿਲ ਚੌਧਰੀ ਵੱਲੋਂ ਦੁਪਹਿਰ ਕਰੀਬ 12 ਵਜੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।