ਸੁਲਤਾਨਪੁਰ ਲੋਧੀ: ਦਰਿਆ ਬਿਆਸ ਚ ਪਾਣੀ ਦੇ ਵੱਧ ਰਹੇ ਪੱਧਰ ਨੂੰ ਲੈ ਕੇ ਪ੍ਰਸ਼ਾਸਨ ਮੰਡ ਖੇਤਰ ਅਨਾਊਸਮੈਂਟ ਕਰਕੇ ਲੋਕਾਂ ਨੂੰ ਘਰ ਚੋਂ ਬਾਹਰ ਆਉਣ ਦੀ ਕਰ ਰਹੀ ਅਪੀਲ
Sultanpur Lodhi, Kapurthala | Aug 31, 2025
ਦਰਿਆ ਬਿਆਸ ਚ ਪਾਣੀ ਦੇ ਲਗਾਤਾਰ ਵੱਧ ਰਹੇ ਪੱਧਰ ਨੂੰ ਦੇਖਦਿਆਂ ਜ਼ਿਲਲੇ ਦੇ ਸਿਵਲ, ਪੁਲਿਸ ਪ੍ਰਸ਼ਾਸਨ ਤੇ SDRF ਟੀਮ ਨਾਲ ਸਬੰਧਿਤ ਅਧਿਕਾਰੀਆਂ ਤੇ...