ਜਲੰਧਰ 1: ਜਲੰਧਰ ਦੇ ਬਸਤੀ ਸ਼ੇਖ ਵਿਖੇ ਇੱਕ 13 ਤੋਂ 14 ਸਾਲ ਦੀ ਕੁੜੀ ਹੋਈ ਲਾਪਤਾ ਮਾਪਿਆਂ ਦਾ ਰੋ ਕੇ ਹੋਇਆ ਬੁਰਾ ਹਾਲ
ਜਾਣਕਾਰੀ ਦਿੰਦਿਆਂ ਹੋਇਆਂ ਕੁੜੀ ਦੇ ਮਾਪਿਆਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੀ ਕੁੜੀ ਸ਼ਾਮ ਦੀ ਘਰੋਂ ਗਈ ਹੋਈ ਹੈ ਤੇ ਹਲੇ ਤੱਕ ਨਹੀਂ ਪਰਤੀ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਆਸ ਪਾਸ ਸਾਰੇ ਪਾਸੇ ਭਾਲ ਕਰ ਰਹੀ ਹੈ ਲੇਕਿਨ ਕੁੜੀ ਦਾ ਵੀ ਕਿਤੋਂ ਵੀ ਪਤਾ ਨਹੀਂ ਲੱਗ ਪਾਇਆ ਉਹਨਾਂ ਨੇ ਕਿਹਾ ਕਿ ਕੁੜੀ 13 ਤੋਂ 14 ਸਾਲ ਦੀ ਹੈ ਅਤੇ ਇਸ ਮੰਦੀ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਹੈ