ਜਗਰਾਉਂ: ਜਗਰਾਉਂ ਲੁਧਿਆਣਾ ਪੁਲਿਸ ਵੱਲੋਂ ਨਸ਼ੇ ਖਿਲਾਫ 3 ਇਲਾਕਿਆਂ ਵਿੱਚ ਕੀਤੀ ਗਈ ਰੇਡ, ਪੁਲਿਸ ਟੀਮਾਂ ਨੇ ਘਰ ਘਰ ਜਾ ਕੇ ਕੀਤੀ ਤਲਾਸ਼ੀ
ਲੁਧਿਆਣਾ ਪੁਲਿਸ ਵੱਲੋਂ ਨਸ਼ੇ ਖਿਲਾਫ 3 ਇਲਾਕਿਆਂ ਵਿੱਚ ਕੀਤੀ ਗਈ ਰੇਡ, ਪੁਲਿਸ ਟੀਮਾਂ ਨੇ ਘਰ ਘਰ ਜਾ ਕੇ ਕੀਤੀ ਤਲਾਸ਼ੀ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਲੁਧਿਆਣਾ ਦੇ ਜਗਰਾਉਂ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਮਹੱਲਾ ਗਾਂਧੀ ਨਗਰ ,ਮਾਈ ਜੀਨਾ, ਰਾਣੀ ਵਾਲਾ ਖੂਹ ਵਰਗੇ ਇਲਾਕਿਆਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਇਸ ਦੌਰਾਨ ਹਰ ਘਰ ਵਿੱਚ ਜਾ ਜਾ ਕੇ ਤਲਾਸ਼ੀ ਲਿੱਤੀ ਗਈ ਘਰ ਦੀਆਂ ਰਸੋਈਆਂ ਅਤੇ