ਮਲੇਰਕੋਟਲਾ: ਅਮਰਗੜ੍ਹ ਹਲਕੇ ਚ ਡੇਂਗੂ ਕਾਰਨ ਬਹੁਤ ਲੋਕ ਬਿਮਾਰ ਅਤੇ ਅੱਠ ਲੋਕਾ ਦੀਆ ਮੋਤਾ ਬਿਮਾਰ ਲੋਕ ਘਰਾਂ ਚ ਰਹਿਣ ਨੂੰ ਮਜ਼ਬੂਰ
ਹੜ੍ਹਾ ਤੋ ਬਾਅਦ ਹੁਣ ਅਮਰਗੜ੍ਹ ਹਲਕੇ ਚ ਅਨੇਕਾਂ ਲੋਕ ਡੇਂਗੂ ਦੀ ਬਿਮਾਰੀ ਤੋ ਪੀੜਤ ਹਨ ਹਸਪਤਾਲ ਅਮਰਗੜ੍ਹ ਚ ਪੂਰੇ ਡਾਕਟਰ ਨਾ ਹੋਣ ਕਾਰਨ ਲੋਕ ਘਰਾਂ ਚ ਪ੍ਰਾਈਵੇਟ ਇਲਾਜ ਕਰਵਾਉਣ ਲਈ ਮਜਬੂਰ ਇਸ ਇਕਾਕੇ ਚ ਅੱਠ ਮੌਤਾ ਡੇਂਗੂ ਨਾਲ ਹੋਣ ਦੀਆ ਖਬਰਾ ਆ ਰਹੀਆਂ ਹਨ ਲੋਕਾ ਨੇ ਮੰਗ ਕੀਤੀ ਕੇ ਤੁਰੰਤ ਸਰਕਾਰੀ ਹਸਪਤਾਲ ਚ ਡਾਕਟਰ ਭੇਜੇ ਜਾਣ ਤਾ ਜੋ ਹੋਰ ਮੋਤਾ ਨਾ ਹੋ ਸਕਣ