ਮੁਕਤਸਰ: ਸਵਾਮੀ ਸ਼੍ਰੀ ਕਮਲਾਨੰਦ ਜੀ ਨੇ ਸ਼੍ਰੀ ਕ੍ਰਿਸ਼ਨ ਗੋਪਾਲ ਗਊਧਾਮ ਦੇ ਬਣੇ ਕਮਰੇ ਤੇ ਮੰਦਰ ਦਾ ਕੀਤਾ ਉਦਘਾਟਨ , ਵਿਧਾਇਕ ਕਾਕਾ ਬਰਾੜ ਵੀ ਰਹੇ ਮੌਜੂਦ
ਗਊ ਦੇ ਪੈਰਾਂ ਦੀ ਮਿੱਟੀ ਮੱਥੇ 'ਤੇ ਲਗਾਉਣ ਨਾਲ ਚਮਕਦੀ ਹੈ ਕਿਸਮਤ: ਸਵਾਮੀ ਸ਼੍ਰੀ ਕਮਲਾਨੰਦ ਜੀ ਮਹਾਰਾਜ -- ਮਹਾਮੰਡਲੇਸ਼ਵਰ ਸਵਾਮੀ ਸ਼੍ਰੀ ਕਮਲਾਨੰਦ ਜੀ ਨੇ ਸ਼੍ਰੀ ਕ੍ਰਿਸ਼ਨ ਗੋਪਾਲ ਗਊਧਾਮ ਦੇ ਨਵੇਂ ਬਣੇ ਕਮਰੇ, ਰਸੋਈ ਤੇ ਮੰਦਰ ਦਾ ਕੀਤਾ ਉਦਘਾਟਨ - ਗਊ ਸੇਵਾ ਦੇ ਮਹੱਤਵ 'ਤੇ ਚਾਨਣਾ ਪਾਇਆ -- ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਪਹੁੰਚੇ, ਮਹਾਰਾਜ ਜੀ ਦਾ ਅਸ਼ੀਰਵਾਦ ਲਿਆ