ਰੂਪਨਗਰ: ਅਨੰਦਪੁਰ ਸਾਹਿਬ ਇਲਾਕੇ ਚੋਂ ਹੋਈ ਭਾਰੀ ਬਰਸਾਤ ਤੋਂ ਬਾਅਦ ਸਤਲੁਜ ਦਰਿਆ ਦਾ ਲੈਵਲ ਵਧਿਆ ਮੰਤਰੀ ਬੈਂਸ ਨੇ ਦਿੱਤੀ ਜਾਣਕਾਰੀ
Rup Nagar, Rupnagar | Sep 6, 2025
ਅੱਜ ਤੜਕੇ ਤੋਂ ਅਨੰਦਪੁਰ ਸਾਹਿਬ ਇਲਾਕੇ ਚੋਂ ਹੋ ਰਹੀ ਭਾਰੀ ਬਰਸਾਤ ਤੋਂ ਬਾਅਦ ਅਨੰਦਪੁਰ ਸਾਹਿਬ ਦੀਆਂ ਖੱਡਾਂ ਵਿੱਚ ਕਾਫੀ ਪਾਣੀ ਆ ਰਿਹਾ ਹੈ ਜਿਸ...