Public App Logo
Jansamasya
News
पुलिस
बॉलीवुड
Bjp
National
Police
Bihar
India
कांग्रेस
Congress
Modi
Delhi
Viral
Rajasthan
Bollywood
दिल्ली
Patna
Breakingnews
Narendramodi
Madhya_pradesh
अनिल
Cm
Pmmodi
Rahulgandhi
कानपुर
Pm
Uttarpradesh
Haryana
Lucknow

ਫਾਜ਼ਿਲਕਾ: ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ, ਰਜਾਈਆਂ ਕਾਰਨ ਵਾਲ਼-ਵਾਲ਼ ਬਚਿਆ ਪਰਿਵਾਰ; ਸਰਕਾਰ ਤੋਂ ਮਦਦ ਦੀ ਗੁਹਾਰ

Fazilka, Fazilka | Jan 31, 2026
ਬੀਤੀ ਰਾਤ ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਵਿਖੇ ਇੱਕ ਬੇਹੱਦ ਗਰੀਬ ਪਰਿਵਾਰ ਨਾਲ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਰਾਤ ਦੇ ਕਰੀਬ 3 ਵਜੇ ਉਹਨਾਂ ਦੇ ਮਕਾਨ ਦਾ ਲੈਂਟਰ ਅਚਾਨਕ ਡਿੱਗ ਪਿਆ। ਗਨੀਮਤ ਇਹ ਰਹੀ ਕਿ ਪਰਿਵਾਰ ਦੇ ਚਾਰੇ ਜੀਅ (ਮਾਤਾ-ਪਿਤਾ, ਬੇਟੀ ਅਤੇ ਬੇਟਾ) ਵਾਲ-ਵਾਲ ਬਚ ਗਏ ਅਤੇ ਕੋਈ ਜਾਨੀ ਨੁਕਸਾਨ ਹੋਣੋਂ ਬੱਚ ਗਿਆ।