ਮਲੇਰਕੋਟਲਾ: ਪੰਜਾਬ ਯੂਨਵਰਸਿਟੀ ਰਹੀ ਨੌਜਵਾਨ ਹੁਣ ਰੋਜ਼ਗਾਰ ਸਿੱਖ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਅਸਾਨੀ ਨਾਲ ਕਰ ਸਕਣਗੇ-:ਵਿਧਾਇਕ ਰਹਿਮਾਨ
ਨੌਜਵਾਨ ਹੁਣ ਸਕਿਲ ਸਿੱਖ ਕੇ ਆਪਣੇ ਜੀਵਨ ਵਿੱਚ ਚੰਗਾ ਰੋਜ਼ਗਾਰ ਕਰ ਸਕਣਗੇ ਇਹ ਕਹਿਣਾ ਹੈ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਰਹਿਮਾਨ ਦਾ ਜਿਨਾਂ ਵੱਲੋਂ ਉਰਦੂ ਅਕੈਡਮੀ ਵਿੱਚ ਇੱਕ ਪੰਜਾਬ ਯੂਨੀਅਨ ਯੂਨੀਵਰਸਿਟੀ ਦੇ ਸਮਾਗਮ ਵਿੱਚ ਬੋਲੇ ਦੱਸ ਦੀਏ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਵੀ ਨੌਜਵਾਨੋ ਇੱਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ ਤਾਂ ਜੋ ਆਪਣੇ ਜਿੰਦਗੀ ਵਿੱਚ ਚੰਗੇ ਰੁਜ਼ਗਾਰ ਸਿੱਖ ਸਕਣ।