ਫਗਵਾੜਾ: ਡੋਡਿਆਂ ਦੀ ਸਪਲਾਈ ਕਰਨ ਵਾਲਾ PRTC ਦਾ ਬੱਸ ਡਰਾਈਵਰ ਤੇ ਕੰਡਕਟਰ ਬੱਸ ਅੱਡੇ ਤੇ ਚੈਕਿੰਗ ਦੌਰਾਨ 53 ਕਿਲੋ 500 ਗਰਾਮ ਡੋਡੇ ਚੂਰਾ ਪੋਸਤ ਸਮੇਤ ਕਾਬੂ
Phagwara, Kapurthala | Aug 19, 2025
ਫਗਵਾੜਾ ਪੁਲਿਸ ਨੇ ਚੈਕਿੰਗ ਦੌਰਾਨ ਪੀਆਰਟੀਸੀ ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ 53 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ।...