ਬਠਿੰਡਾ: ਗੋਲ ਡਿੱਗੀ ਚੌਕ ਨਜਦੀਕ ਦੈਨਿਕ ਜਾਗਰਨ ਅਤੇ ਪੰਜਾਬੀ ਜਾਗਰਨ ਅਖਬਾਰ ਦੀਆਂ ਕਾਪੀਆਂ ਨਹੀਂ ਪੁੱਜੀ ਬਠਿੰਡਾ
ਜਾਣਕਾਰੀ ਦਿੰਦੇ ਹੋਏ ਅਖਬਾਰ ਵੰਡਣ ਵਾਲੇ ਮੁਲਾਜ਼ਮ ਮਨੋਜ ਕੁਮਾਰ ਨੇ ਕਿਹਾ ਹੈ ਕਿ ਅੱਜ ਦੈਨਿਕ ਜਾਗਰਨ ਅਤੇ ਪੰਜਾਬੀ ਜਾਗਰਨ ਅਖਬਾਰ ਦੀਆਂ ਕਾਪੀਆਂ ਬਠਿੰਡਾ ਨਹੀਂ ਪੁੱਜੀ ਬਹੁਤ ਸਾਰੇ ਗਰਾਕ ਪਰੇਸ਼ਾਨ ਹੋਏ ਹਨ ਪਤਾ ਲੱਗਿਆ ਸੀ ਕਿ ਕਿਸੇ ਨੇ ਰਾਸਤੇ ਵਿੱਚ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਹੈ।