ਜਲੰਧਰ 1: ਵਾਰਡ ਨੰਬਰ ਦੋ ਗਲੀ ਨੰਬਰ ਤਿੰਨ ਵਿਖੇ ਖੜੇ ਪਾਣੀ ਦੇ ਵਿੱਚ ਪਲਟਿਆ ਇੱਕ ਏ ਰਿਕਸ਼ਾ ਵੱਡਾ ਹਾਦਸਾ ਟਲਿਆ
Jalandhar 1, Jalandhar | Sep 4, 2025
ਵਾਰਡ ਨੰਬਰ ਦੋ ਗਲੀ ਨੰਬਰ ਤਿੰਨ ਵਿਖੇ ਸੀਵਰੇਜ ਬੰਦ ਹੋਣ ਕਾਰਨ ਅਤੇ ਬਰਸਾਤਾਂ ਦੇ ਕਾਰਨ ਉੱਥੇ ਪਾਣੀ ਖੜਾ ਹੋਇਆ ਪਿਆ ਹੈ। ਇਸ ਦੇ ਨਾਲ ਹੀ ਲੋਕਾਂ...