ਸੁਲਤਾਨਪੁਰ ਲੋਧੀ: ਮੰਡ ਖੇਤਰ ਦੇ ਬਾਊਪੁਰ ਨੇੜਲੇ ਪਿੰਡਾਂ ਚ ਹੁਣ ਤੱਕ 6 ਘਰ ਹੜ੍ਹ ਵਿਚ ਰੁੜੇ, ਬਚਿਆ ਸਮਾਨ ਲੋਕ ਬਾਹਰ ਕੱਢਣ ਲਈ ਮਜ਼ਬੂਰ
Sultanpur Lodhi, Kapurthala | Aug 31, 2025
ਸੁਲਤਾਨਪੁਰ ਲੋਧੀ ਵਿਖੇ ਮੰਡ ਖੇਤਰ ਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਜਿੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਦੀ ਮਾਰ ਹੇਠ ਆਉਣ...