ਮੋਗਾ: ਜਿਲਾ ਮੋਗਾ ਵਿੱਚ ਪੁਲਿਸ ਸੁਸਤ ਤੇ ਚੋਰ ਚੁਸਤ ਆਏ ਦਿਨ ਮੋਟਰਾਂ ਤੇ ਲੱਗੇ ਟਰਾਂਸਫਾਰਮਾਂ ਨੂੰ ਚੋਰਾਂ ਵੱਲੋਂ ਬਣਾਇਆ ਜਾ ਰਿਹਾ ਨਿਸ਼ਾਨਾ
Moga, Moga | Aug 18, 2025
ਮੋਗਾ ਵਿੱਚ ਚੋਰ ਚੁਸਤ ਤੇ ਪੁਲਿਸ ਸੁਸਤ ਨਸ਼ੇ ਦੇ ਆਦੀ ਨੌਜਵਾਨਾਂ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਤੇ ਲੱਗੇ ਟਰਾਂਸਫਾਰਮਾਂ ਨੂੰ ਬਣਾਇਆ ਜਾ ਰਿਹਾ...