ਮੌੜ: ਥਾਣਾ ਮੌੜ ਏਰੀਆ ਮੁੱਖ ਅਫਸਰ ਥਾਣਾ ਮੌੜ ਵੱਲੋਂ ਮੌੜ ਦੇ ਗ੍ਰਾਮ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ।
Maur, Bathinda | Aug 6, 2025 ਐਸ ਐਸ ਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੁੱਖ ਅਫਸਰ ਥਾਣਾ ਮੌੜ ਵੱਲੋਂ ਮੌੜ ਦੇ ਗ੍ਰਾਮ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਵੀ.ਡੀ.ਸੀ. ਦੇ ਮੈਂਬਰਾਂ ਨੂੰ ਪੁਲਿਸ ਨਾਲ ਉਤਸ਼ਾਹ ਨਾਲ ਕੰਮ ਕਰਨ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਸਾਰਿਆਂ ਦੇ ਸੁਝਾਅ ਨੋਟ ਕੀਤੇ ਗਏ।