ਕਿਹਾ ਸੀ ਨਾ,ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇੱਦਾ ਦਾ ਕੰਮ ਕਰੇਗੀ ਕੀ ਹਰ ਦਿਨ ਮਾਣ ਮਹਿਸੂਸ ਕਰੋਗੇ..
ਆਪ ਸਰਕਾਰ ਦਾ ਵੱਡਾ ਫ਼ੈਸਲਾ!ਪੰਜਾਬ ਦੇ ਮੁੱਖ ਮੰਤਰੀ ਸਰਦਾਰ #BhagwantMann ਨੇ ਪੂਰਾ ਕੀਤਾ ਚੋਣਾਂ ਤੋਂ ਪਹਿਲਾਂ ਕੀਤਾ ਆਪਣਾ ਵਾਅਦਾ, 25000 ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਐਲਾਨ!
Chandigarh, India | Mar 25, 2022