Public App Logo
Profile Picture

Gurmeet Singh Meet Hayer

@officialmeethayer
403Followers
0Following
ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਕਿਲਾ ਲਾਲ ਸਿੰਘ ਦੀ ਬੱਸ ਨਾਲ ਵਾਪਰੇ ਹਾਦਸੇ ਦਾ ਗਹਿਰਾ ਦੁੱਖ ਹੋਇਆ। ਇਸ ਸੰਬੰਧੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਜੀ ਨਾਲ ਗੱਲ ਕਰਕੇ ਰਿਪੋਰਟ ਲਈ ਅਤੇ ਸਰਕਾਰ ਵੱਲੋਂ ਬੱਚੇ ਦਾ ਇਲਾਜ ਮੁਫ਼ਤ ਕਰਵਾਉਣ ਅਤੇ ਹਰ ਤਰ੍ਹਾਂ ਦੀ ਮੱਦਦ ਮੁਹੱਈਆ ਕਰਵਾਉਣ
This is called Punjab Government
ਵੱਡੇ Hall, ਸਵੀਮਿੰਗ ਪੂਲ, Mindfulness ਕਲਾਸ...ਇਹ ਸਿੱਖਿਆ ਦਾ Next Level ਹੈ।

ਦਿੱਲੀ ਵਾਂਗ ਪੰਜਾਬ 'ਚ ਵੀ ਸਿੱਖਿਆ 'ਤੇ ਸਾਡਾ ਪੂਰਾ ਜ਼ੋਰ ਰਹੇਗਾ। ਜਲਦੀ ਹੀ ਤੁਹਾਨੂੰ ਪੰਜਾਬ ਵਿੱਚ ਵੀ ਵਿਸ਼ਵ ਪੱਧਰੀ ਸਮਾਰਟ ਸਕੂਲ ਦੇਖਣ ਨੂੰ ਮਿਲਣਗੇ।
ਮਿਉਂਸਿਪਲ ਕਮੇਟੀ ਬਰਨਾਲਾ ਦੇ ਸਾਬਕਾ ਪ੍ਰਧਾਨ  ਸੰਜੀਵ ਸ਼ੋਰੀ ਜੀ ਦੇ ਪਿਤਾ‌ ਜੀ  ਦੇ ਦਿਹਾਂਤ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਿਤਾ।
Big Historical Announcement for Transporters
ਅੱਜ ਗੜ੍ਹਸ਼ੰਕਰ ਵਿੱਖੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਬੱਚਿਆਂ ਅਤੇ ਅਧਿਆਪਕਾਂ ਦੀ ਸਮੱਸਿਆਵਾਂ ਸੁਣਨ ਉਪਰੰਤ ਉਹਨਾਂ ਨਾਲ ਆਪਣਾ ਜਨਮ-ਦਿਨ ਮਨਾਂ ਕੇ ਬਹੁਤ ਖੁਸ਼ੀ ਮਹਿਸੂਸ ਹੋਈ । ਐਮ ਐਲ ਏ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਵੀ ਨਾਲ ਮੌਜੂਦ ਸਨ । 
ਦੁਆਵਾਂ ਲਈ ਤੁਹਾਡਾ ਸਭ ਦਾ ਧੰਨਵਾਦ ।
❤️❤️❤️❤️❤️❤️❤️❤️❤️❤️❤️❤️❤️❤️
ਜਨਤਾ ਨੂੰ ਦਿੱਤੀ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਪੂਰੀ ਕਰ ਦਿੱਤੀ ਗਈ ਹੈ। ਖੁਸ਼ਹਾਲ ਪੰਜਾਬ ਨੂੰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਹਰ ਗਰੰਟੀ ਅਤੇ ਐਲਾਨ ਨੂੰ ਪੂਰਾ ਕਰੇਗੀ ਜਿਸ ਨਾਲ ਪੰਜਾਬੀਆਂ ਦਾ ਭਲਾ ਹੋਵੇਗਾ।
ਰੂਪਨਗਰ, ਮਾਹਲਪੁਰ, ਜਲੰਧਰ, ਸ਼੍ਰੀ ਅਮ੍ਰਿਤਸਰ ਸਾਹਿਬ ਆਦਿਕ ਵੱਖ-ਵੱਖ ਜਗ੍ਹਾਂਵਾਂ ਤੇ ਖੇਡ ਸੁਵਿਧਾਵਾਂ ਦਾ ਜਾਇਜਾ ਲਿਆ । ਖਿਡਾਰੀਆਂ ਅਧਿਕਾਰੀਆਂ ਅਤੇ ਕੋਚ ਸਾਹਿਬਾਨਾਂ ਨਾਲ ਗੱਲਬਾਤ ਕਰਕੇ ਇਸ ਖੇਤਰ ਨੂੰ ਬਿਹਤਰ ਬਣਾਉਣ ਦੇ ਉਪਰਾਲੇ ਕਰ ਰਹੇ ਹਾਂ ।
ਜੋ ਕਿਹਾ ਉਹ ਕੀਤਾ.............
CM ਸਰਦਾਰ <nis:link nis:type=tag nis:id=BhagwantMann nis:value=BhagwantMann nis:enabled=true nis:link/> ਜੀ ਦਾ ਬਹੁਤ ਵੱਡਾ ਫ਼ੈਸਲਾ 

ਘਰ-ਘਰ ਰਾਸ਼ਨ ਪਹੁੰਚਾਉਣ ਲਈ ਪੰਜਾਬ ਵਿੱਚ ਸ਼ੁਰੂ ਕੀਤੀ ਜਾਵੇਗੀ ਰਾਸ਼ਨ ਦੀ ਡੋਰ-ਸਟੇਪ ਡਿਲੀਵਰੀ
ਰਾਮ ਨੌਮੀ ਦੇ ਸ਼ੁਭ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ।

ਮੇਰੀ ਅਰਦਾਸ ਹੈ ਕਿ ਭਗਵਾਨ ਸ਼੍ਰੀ ਰਾਮ ਸਾਨੂੰ ਸਾਰਿਆਂ ਨੂੰ ਸੁੱਖ, ਸ਼ਾਂਤੀ ਤੇ ਤਰੱਕੀ ਦਾ ਅਸ਼ੀਰਵਾਦ ਦੇਣ।
Instructions to Deputy Commissioner in Punjab
ਅੱਜ ਸੀਨੀਅਰ ਸੈਕੰਡਰੀ ਸਕੂਲ ਭੂੱਚੋ ਮੰਡੀ (ਬਠਿੰਡਾ)ਦਾ ਦੌਰਾ ਕੀਤਾ। ਸਕੂਲ ਦੀਆਂ ਸਮਸਿਆਵਾਂ ਅਤੇ ਉਹਨਾਂ ਦੇ ਹੱਲ ਸੰਬੰਧੀ ਸਟਾਫ਼ ਨਾਲ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਐਮ ਐਲ ਏ ਜਗਸੀਰ ਸਿੰਘ ਜੀ ਨਾਲ ਮੌਜੂਦ ਸਨ।
ਸਕੂਲੀ ਸਿੱਖਿਆ ਦੇ ਖੇਤਰ ਵਿੱਚ ਲੁੱਟ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ  ਨੇ ਪ੍ਰਾਈਵੇਟ ਸਕੂਲਾਂ ਲਈ ਫ਼ੀਸ, ਵਰਦੀਆਂ ਅਤੇ ਕਿਤਾਬਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ!
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਿਨੇਮਾ ਦਿਵਸ ਮੌਕੇ ਮੁੱਖ ਮਹਿਮਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵਿਸ਼ੇਸ਼ ਤੌਰ ਤੇ ਪੰਜਾਬੀ ਯੂਨੀਵਰਸਿਟੀ ਪਹੁੰਚੇ । ਇਸ ਮੌਕੇ ਮੈਂ ਵੀ ਇਸ ਪ੍ਰੋਗਰਾਮ ਵਿੱਚ ਸਿਰਕਤ ਕੀਤੀ ।
ਮੇਰੇ ਹਲਕਾ ਬਰਨਾਲਾ ਦੇ ਲੋਕਾਂ ਵੱਲੋਂ ਦਿੱਤੇ ਪਿਆਰ ਅਤੇ ਸਾਥ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਜਿਨ੍ਹਾਂ ਦੀ ਬਦੌਲਤ ਅੱਜ ਮੈਨੂੰ ਇਹ ਜ਼ਿੰਮੇਵਾਰੀ ਮਿਲੀ ਹੈ  ......

<nis:link nis:type=tag nis:id=meethayer nis:value=meethayer nis:enabled=true nis:link/>
ਲੋਕਾਂ ਨੇ ਆਪਣਾ ਫ਼ਰਜ਼ ਨਿਭਾਇਆ ਹੁਣ ਸਾਡੀ ਵਾਰੀ ਹੈ ...

<nis:link nis:type=tag nis:id=meethayer nis:value=meethayer nis:enabled=true nis:link/>
ਹੁਣ ਪੰਜਾਬ ਵਿੱਚ ਵਿਧਾਇਕਾਂ ਨੂੰ ਮਿਲੇਗੀ ਸਿਰਫ਼ 1 ਪੈਨਸ਼ਨ
ਕਿਹਾ ਸੀ ਨਾ,ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਇੱਦਾ ਦਾ ਕੰਮ ਕਰੇਗੀ ਕੀ ਹਰ ਦਿਨ ਮਾਣ ਮਹਿਸੂਸ ਕਰੋਗੇ..
ਆਪ ਸਰਕਾਰ ਦਾ ਵੱਡਾ ਫ਼ੈਸਲਾ!ਪੰਜਾਬ ਦੇ ਮੁੱਖ ਮੰਤਰੀ ਸਰਦਾਰ <nis:link nis:type=tag nis:id=BhagwantMann nis:value=BhagwantMann nis:enabled=true nis:link/> ਨੇ ਪੂਰਾ ਕੀਤਾ ਚੋਣਾਂ ਤੋਂ ਪਹਿਲਾਂ ਕੀਤਾ ਆਪਣਾ ਵਾਅਦਾ, 25000 ਸਰਕਾਰੀ ਨੌਕਰੀਆਂ ਦੇਣ ਦਾ ਕੀਤਾ ਐਲਾਨ!
ਮੁੱਖ ਮੰਤਰੀ ਸਰਦਾਰ Bhagwant Mann ਜੀ ਵੱਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ Anti Corruption Helpline Number ਜਾਰੀ ਕੀਤਾ:9501 200 200
Parnaam Sahidan Nu.................
चंडीगढ़: ਚੋਣਾਂ ਤੋਂ ਪਹਿਲਾਂ 'ਆਪ' ਵੱਲੋਂ ਕੀਤਾ ਹਰ ਵਾਅਦਾ ਪੂਰਾ ਕਰਾਂਗੇ

ਵਾਅਦਾ ਸੀ ਹਰੇ ਰੰਗ ਦਾ ਪੈਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਰਤਾਂਗੇ।