ਮਲੇਰਕੋਟਲਾ: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚਲਦਿਆਂ ਮਲੇਰਕੋਟਲਾ ਦੇ ਐਸਪੀ ਅਤੇ ਡਰੱਗ ਇੰਸਪੈਕਟਰ ਦੁਆਰਾ ਵੱਖ ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ।
ਸੂਬੇ ਅੰਦਰੋਂ ਲਗਾਤਾਰ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਉਪਰਾਲੇ ਤਹਿਤ ਡਰੱਗ ਇੰਸਪੈਕਟਰ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਮਲੇਰ ਕੋਟਲਾ ਦੇ ਐਸਪੀ ਲਗਾਤਾਰ ਮੈਡੀਕਲ ਸਟੋਰਾਂ ਦੀ ਜਾਂਚ ਕਰਦੇ ਨਜ਼ਰ ਆ ਰਹੇ ਨੇ ਜੇ ਗੱਲ ਕਰੀਏ ਤਾਂ ਬੱਸ ਸਟੈਂਡ ਹਸਪਤਾਲ ਅਤੇ ਸ਼ਹਿਰ ਦੇ ਵੱਖੋ ਵੱਖ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਤਾਂ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਕੋਈ ਵੀ ਨਸ਼ਾ ਨਾ ਵੇਚ ਸਕੇ।