ਅੰਮ੍ਰਿਤਸਰ 2: ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ, ਪੰਜਾਬ ਸਰਕਾਰ ਉੱਤੇ ਸਾਧਿਆ ਨਿਸ਼ਾਨਾ
ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਪੰਜਾਬ ਸਰਕਾਰ ਦੇ ਉੱਤੇ ਸਾਧਿਆ ਨਿਸ਼ਾਨਾ ਜਰੀਲੀ ਸ਼ਰਾਬ ਪੀਣ ਨੂੰ ਲੈ ਕੇ ਪੰਜਾਬ ਦੇ ਮਜੀਠਾ ਇਲਾਕੇ ਦੇ ਵਿੱਚ ਕਾਫੀ ਲੋਕਾਂ ਦੀ ਮੌਤ ਹੋਈ ਹੈ ਅਤੇ ਬਿਕਰਮ ਮਜੀਠੀਆ ਦਾ ਕਹਿਣਾ ਹ ਕਿ ਪਹਿਲਾਂ ਤਾਂ ਇਹ ਪੰਜਾਬ ਸਰਕਾਰ ਵੱਲੋਂ ਇਸ ਨੂੰ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਮੌਤਾਂ ਜਿਆਦਾ ਹੋਣ ਕਰਕੇ ਇਹ ਗੱਲ ਪੰਜਾਬ ਸਰਕਾਰ ਨੇ ਲੋਕਾਂ ਦੇ ਧਿਆਨ ਦੇ ਵਿੱਚ ਲਿਆਂਦੀ ਪਰ ਪੰਜਾਬ ਸਰਕਾਰ ਨਸ਼ੇ ਦੇ ਉੱਤੇ