ਗੁਰੂ ਹਰਸਹਾਏ: ਪਿੰਡ ਵਾਸਲ ਮੋਹਨ ਕੇ ਵਿਖੇ ਮਹਿਲਾ ਦੀ ਕੁੱਟ-ਮਾਰ ਕਰ ਕੱਪੜੇ ਪਾੜਨ 'ਤੇ ਪੁਲਿਸ ਨੇ ਦੋ ਮੁਲਜ਼ਮਾਂ ਦੇ ਖਿਲਾਫ ਮਾਮਲਾ ਕੀਤਾ ਦਰਜ
Guruharsahai, Firozpur | Aug 9, 2025
ਪਿੰਡ ਵਾਸਲ ਮੋਹਨ ਕੇ ਵਿਖੇ ਮਹਿਲਾ ਦੀ ਕੁੱਟਮਾਰ ਕਰ ਕੱਪੜੇ ਪਾੜਨ ਤੇ ਦੋ ਆਰੋਪੀਆਂ ਖਿਲਾਫ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ...