ਗੁਰਦਾਸਪੁਰ: ਪਿੰਡ ਫਰੀਦਪੂਰ ਵਿੱਚ ਹੜ ਦੇ ਪਾਣੀ ਨੇ ਕਾਫੀ ਘਰਾਂ ਦਾ ਕੀਤਾ ਨੁਕਸਾਨ ਇੱਕ ਗਰੀਬ ਪਰਿਵਾਰ ਦਾ ਘਰ ਵੀ ਹੋਇਆ ਤਬਾਹ
Gurdaspur, Gurdaspur | Sep 5, 2025
ਪਿੰਡ ਫਰੀਦਪੂਰ ਵਿੱਚ ਹੜ ਦੇ ਪਾਣੀ ਨੇ 12 ਦੇ ਕਰੀਬ ਘਰਾਂ ਨੂੰ ਕੀਤਾ ਤਬਾਹ ਇਕ ਗਰੀਬ ਦਾ ਘਰ ਵੀ ਪੂਰੀ ਤਰਾਂ ਦੇ ਨਾਲ ਹੋਇਆ ਖਤਮ ਪਰਿਵਾਰ ਨੇ ਸਮਾਜ...