ਗਿੱਦੜਬਾਹਾ: ਕੋਠੇ ਕੇਸਰ ਸਿੰਘ ਅਤੇ ਕੋਠੇ ਰਣ ਸਿੰਘ (ਦੋਦਾ ਪੰਚਾਇਤ) ਵਿਖੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਸ਼ੁਰੂ - ਪ੍ਰਿਤਪਾਲ ਸ਼ਰਮਾ ਹਲਕਾ ਇੰਚਾਰਜ
ਕੋਠੇ ਕੇਸਰ ਸਿੰਘ ਅਤੇ ਕੋਠੇ ਰਣ ਸਿੰਘ (ਦੋਦਾ ਪੰਚਾਇਤ) ਵਿਖੇ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਹਲਕਾ ਗਿੱਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਐਡਵੋਕੇਟ ਪ੍ਰਿਤਪਾਲ ਸ਼ਰਮਾ ਵੱਲੋਂ ਕੰਮ ਸ਼ੁਰੂ ਕਰਾਇਆ।ਇਸ ਸਮੇਂ ਉਨ੍ਹਾਂ ਦੀ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।