ਸੰਗਰੂਰ: ਪੰਜਾਬ ਦੇ ਕਈ ਹਿੱਸਿਆ ਚ ਮੁਲਾਜਮਾਂ ਵੱਲੋ ਅਪਣੀਆਂ ਪੈਨਸਨਾ ਨੂੰ ਵਾਹਲ ਕਰਵਾਉਣ ਲਈ ਦਿੱਤੇ ਧਰਨੇ
ਆਪਣਿਆ ਹੱਕੀ ਮੰਗਾਂ ਨੂੰ ਲੈਕੇ ਪੰਜਾਬ ਦੇ ਮੁਲਾਜਮਾਂ ਵੱਲੋ ਲਗਾਤਾਰ ਸੰਘਰਸ ਕੀਤਾ ਜਾ ਰਿਹਾ ਹੈ ਮੁਲਾਜਮਾ ਵੱਲੋ ਧਰਨੇ ਲੱਗੇ ਪੰਜਾਬ ਸਰਕਾਰ ਤੋ ਮੰਗ ਕੀਤੀ ਜਾ ਰਹੀ ਹੈ ਕੇ ਸਾਰੇ ਮੁਲਜਮਾ ਦੀਆ ਪੈਨਸਨਾ ਲਾਗੂ ਕੀਤੀਆ ਜਾਣ ਤਾ ਜੋ ਸੇਵਾ ਮੁਕਤੀ ਤੋ ਬਾਅਦ ਚੰਗੀ ਤਰਾ ਗੁਜ਼ਾਰਾ ਆਪਣੇ ਪਰਿਵਾਰ ਦਾ ਕਰ ਸਕਣ